YouTuber ਪੁਜਨੀਤ ਸਿੰਘ ਨੂੰ ਮਿਲੋ: ਸ਼ੌਕੀਆ ਫੂਡ ਵਲੌਗਰ ਤੋਂ 'ਭੁੱਖਾ ਸਾਂਡ' ਬਣਨ ਤੱਕ ਦੀ ਕਹਾਣੀ

ਵੀਡੀਓ ਕੈਪਸ਼ਨ, You Tuber ਪੁੰਜੀਤ ਸਿੰਘ ਨੂੰ ਮਿਲੋ: ਸ਼ੌਕੀਆ ਫੂਡ ਵਲੌਗਰ ਤੋਂ 'ਭੁੱਖਾ ਸਾਂਡ' ਬਣਨ ਤੱਕ ਦੀ ਕਹਾਣੀ

ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਅਤੇ ਇਸ ਦਾ ਅਸਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ।

ਬੀਬੀਸੀ ਪੰਜਾਬੀ ਨੇ ਇੱਕ ਅਜਿਹੀ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਤਹਿਤ ਅਸੀਂ ਇਹ ਕੋਸ਼ਿਸ਼ ਕੀਤੀ ਹੈ ਉਨ੍ਹਾਂ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨਾਲ ਗੱਲਬਾਤ ਕਰਨ ਦੀ ਜੋ ਲਗਾਤਾਰ ਕੰਟੇਟ ਪ੍ਰੋ਼ਡਕਸ਼ਨ ਕਰ ਰਹੇ ਹਨ।

ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ ਆਈਟੀ ਪ੍ਰੋਫੈਸ਼ਨਲ ਪੁਜਨੀਤ ਸਿੰਘ ਨਾਲ। ਉਨ੍ਹਾਂ ਨੇ ਨੌਕਰੀਪੇਸ਼ਾ ਤੋਂ ਯੂਟਿਊਬਰ ਬਣਨ ਦਾ ਸਫਰ ਕਿਵੇਂ ਤੈਅ ਕੀਤਾ। ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।

(ਐਡਿਟ- ਰਾਜਨ ਪਪਨੇਜਾ, ਪ੍ਰੋਡਿਊਸਰ- ਦਲੀਪ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)