ਸਾਊਦੀ ਅਰਬ ਤੋਂ ਭੱਜ ਕੇ ਇਹ ਕੁੜੀਆਂ ਕੀ ਚਾਹੁੰਦੀਆਂ ਹਨ
ਸਾਊਦੀ ਅਰਬ ਨੇ ਹਾਲ ਹੀ ਵਿੱਚ ਔਰਤਾਂ ਪ੍ਰਤੀ ਕਾਨੂੰਨਾਂ ਵਿੱਚ ਨਰਮੀ ਕਰਕੇ ਉਨ੍ਹਾਂ ਨੂੰ ਬਿਨਾਂ ਕਿਸੇ ਪੁਰਸ਼ ਸਰਪਰਸਤ ਦੇ ਵਿਦੇਸ਼ ਸਫ਼ਰ ਦੀ ਖੁੱਲ੍ਹ ਦਿੱਤੀ ਹੈ।
ਫਿਰ ਵੀ ਔਰਤਾਂ ਉੱਥੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੀਆਂ ਤੇ ਉਨ੍ਹਾਂ ਵੱਲੋਂ ਸਾਊਦੀ ਛੱਡ ਕੇ ਦੂਸਰੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: