ਕਿਤੇ ਤੁਹਾਡੀ ਰੀੜ੍ਹ ਦੀ ਹੱਡੀ ਦਾ ਦਰਦ ਪੈਰਾਂ ਕਰਕੇ ਤਾਂ ਨਹੀਂ
40,000 ਸਾਲ ਪਹਿਲਾਂ ਜੁੱਤੀਆਂ ਬਣੀਆਂ ਉਸ ਸਮੇਂ ਤੋਂ ਹੀ ਇਹ ਪੈਰ ਕਮਜ਼ੋਰ ਕਰਦੀਆਂ ਆਈਆਂ ਹਨ। ਜੁੱਤੀਆਂ ਨਾਲ ਸਾਡੇ ਪੈਰ ਸਪਾਟ ਹੁੰਦੇ ਹਨ ਜਿਸ ਕਾਰਨ ਜੋੜਾਂ ਅਤੇ ਰੀੜ੍ਹ ਦੀ ਹੱਡੀ ’ਚ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਚੁਸਤੀ-ਫੁਰਤੀ ਘਟਦੀ ਹੈ।
ਇਹ ਵੀ ਪੜ੍ਹੋ: