ਭਵਿੱਖਬਾਣੀ ਕਰੋ ਕੌਣ ਜਿੱਤੇਗਾ ਫੁੱਟਬਾਲ ਦਾ ਵਿਸ਼ਵ ਕੱਪ ਬੀਬੀਸੀ ਦੀ ਇਸ ਖੇਡ ਨਾਲ
ਕੀ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਰੂਸ ਵਿੱਚ ਹੋਣ ਵਾਲਾ ਫੁੱਟਬਾਲ ਦਾ ਵਿਸ਼ਵ ਕੱਪ ਕਿਹੜਾ ਦੇਸ ਜਿੱਤੇਗਾ? ਕਿਹੜੀ ਟੀਮ ਜਿੱਤ ਹਾਸਿਲ ਕਰ ਕੇ ਅੱਗੇ ਵਧੇਗੀ? ਬੀਬੀਸੀ ਦੀ ਇਸ ਖੇਡ ਰਾਹੀਂ ਭਵਿੱਖਬਾਣੀ ਕਰੋ ਅਤੇ ਸਾਡੇ ਨਾਲ ਸਾਂਝੀ ਕਰੋ।











