ਵੇਖੋ 'ਸੁਪਰਮੂਨ' ਦਾ ਨਜ਼ਾਰਾ ਤਸਵੀਰਾਂ ਰਾਹੀਂ

ਚੰਦਰਮਾ ਜਦੋਂ ਧਰਤੀ ਦੇ ਨਜ਼ਦੀਕ ਹੋਏ ਅਤੇ ਵੱਡਾ 'ਤੇ ਚਮਕਦਾ ਦਿਖਾਈ ਦੇਵੇ ਇਹ ਸੁਪਰਮੂਨ ਹੈ।