ਸਿੰਘੂ ਬਾਰਡਰ 'ਤੇ ਲੰਗਰ ਲਾਉਣ ਵਾਲੇ ਮਲੇਰਕੋਟਲਾ ਦੇ ਮੁਸਲਮਾਨਾਂ ਨੇ ਕੀ ਕਿਹਾ
ਸਿੰਘੂ ਬਾਰਡਰ ’ਤੇ ਮਲੇਰਕੋਟਲਾ ਦੇ ਮੁਸਲਮਾਨ ਭਾਈਚਾਰੇ ਵੱਲੋਂ ਕਿਸਾਨਾਂ ਲਈ ਲੰਗਰ ਲਗਾਇਆ ਗਿਆ ਹੈ। ਧਰਨੇ ’ਤੇ ਬੈਠੇ ਕਿਸਾਨਾਂ ਲਈ ਮਿੱਠੇ ਚੌਲਾਂ ਤੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ।
(ਰਿਪੋਰਟ- ਖੁਸ਼ਹਾਲ ਲਾਲੀ, ਐਡਿਟ- ਰਾਜਨ ਪਪਨੇਜਾ)