JNU ਹਮਲੇ ’ਤੇ PU ’ਚ ਪ੍ਰਦਰਸ਼ਨ ਦੌਰਾਨ ਕੀ ਬੋਲੇ ਵਿਦਿਆਰਥੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਦੇ ਹਮਲੇ ਦੇ ਖ਼ਿਲਾਫ਼ ਪੰਜਾਬ ਯੂਨੀਵਰਸਿਟੀ ਵਿੱਚ ਮੁਜ਼ਾਹਰੇ ਹੋਏ ਤਾਂ ਕਈ ਸਵਾਲ ਉੱਠੇ, ਕਈ ‘ਸੱਚ-ਝੂਠ’ ਸਾਹਮਣੇ ਆਏ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)