JNU ਹਮਲੇ ’ਤੇ PU ’ਚ ਪ੍ਰਦਰਸ਼ਨ ਦੌਰਾਨ ਕੀ ਬੋਲੇ ਵਿਦਿਆਰਥੀ

ਵੀਡੀਓ ਕੈਪਸ਼ਨ, JNU ਹਮਲੇ ’ਤੇ PU ’ਚ ਪ੍ਰਦਰਸ਼ਨ: ‘ਮੋਦੀ ਵਾਂਗ ਹੀ ABVP ਝੂਠ ਬੋਲ ਰਹੀ ਹੈ’

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਦੇ ਹਮਲੇ ਦੇ ਖ਼ਿਲਾਫ਼ ਪੰਜਾਬ ਯੂਨੀਵਰਸਿਟੀ ਵਿੱਚ ਮੁਜ਼ਾਹਰੇ ਹੋਏ ਤਾਂ ਕਈ ਸਵਾਲ ਉੱਠੇ, ਕਈ ‘ਸੱਚ-ਝੂਠ’ ਸਾਹਮਣੇ ਆਏ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)