ਸੁਸ਼ਮਾ ਸਵਰਾਜ ਅਧਿਆਪਕਾਂ ਦੀਆਂ ਨਜ਼ਰਾਂ ਵਿੱਚ ਕਿਹੋ ਜਿਹੀ ਵਿਦਿਆਰਥਣ ਸੀ?

ਸੁਸ਼ਮਾ ਸਵਰਾਜ ਬਾਰੇ ਪ੍ਰੋ. ਡੀਐੱਨ ਜੌਹਰ ਤੇ ਬਲਰਾਮ ਗੁਪਤਾ ਨੇ ਆਪਣੀਆਂ ਯਾਦਾਂ ਦਾ ਪਿਟਾਰਾ ਬੀਬੀਸੀ ਦੇ ਸਾਹਮਣੇ ਖੋਲ੍ਹਿਆ।

ਰਿਪੋਰਟ: ਅਰਵਿੰਦ ਛਾਬੜਾ ਤੇ ਸਰਬਜੀਤ ਧਾਲੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)