ਸੁਸ਼ਮਾ ਸਵਰਾਜ ਅਧਿਆਪਕਾਂ ਦੀਆਂ ਨਜ਼ਰਾਂ ਵਿੱਚ ਕਿਹੋ ਜਿਹੀ ਵਿਦਿਆਰਥਣ ਸੀ?

ਵੀਡੀਓ ਕੈਪਸ਼ਨ, ਸੁਸ਼ਮਾ ਸਵਰਾਜ ਅਧਿਆਪਕਾਂ ਦੀਆਂ ਨਜ਼ਰਾਂ ਵਿੱਚ ਕਿਹੋ ਜਿਹੀ ਵਿਦਿਆਰਥਣ ਸੀ?

ਸੁਸ਼ਮਾ ਸਵਰਾਜ ਬਾਰੇ ਪ੍ਰੋ. ਡੀਐੱਨ ਜੌਹਰ ਤੇ ਬਲਰਾਮ ਗੁਪਤਾ ਨੇ ਆਪਣੀਆਂ ਯਾਦਾਂ ਦਾ ਪਿਟਾਰਾ ਬੀਬੀਸੀ ਦੇ ਸਾਹਮਣੇ ਖੋਲ੍ਹਿਆ।

ਰਿਪੋਰਟ: ਅਰਵਿੰਦ ਛਾਬੜਾ ਤੇ ਸਰਬਜੀਤ ਧਾਲੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)