ਕਾਰਗਿਲ ਵਿੱਚ ਘੁਸਪੈਠ ਬਾਰੇ ਭਾਰਤੀ ਫ਼ੌਜ ਨੂੰ ਦੱਸਣ ਵਾਲੇ ਦੇ ਸ਼ਿਕਵੇ
ਤਾਸ਼ੀ ਨਾਮਗਿਆਲ ਕਾਰਗਿਲ ਦੇ ਪਿੰਡ ਗਰਕੌਣ ਦੇ ਵਾਸੀ ਹਨ, ਕਾਰਗਿਲ ਦੀਆਂ ਪਹਾੜੀਆਂ ਵਿੱਚ ਉਹ ਬੱਕਰੀਆਂ ਦੇ ਚਰਵਾਹੇ ਹਨ। ਉਸ ਦਿਨ ਉਨ੍ਹਾਂ ਦਾ ਯਾਕ ਗੁਆਚ ਗਿਆ ਸੀ ਜਦੋਂ ਤਾਸ਼ੀ ਉਸ ਦੀ ਭਾਲ ਵਿੱਚ ਨਿਕਲੇ ਤਾਂ ਉਨ੍ਹਾਂ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਦੇਖਿਆ। ਫਿਰ ਉਨ੍ਹਾਂ ਇਸ ਬਾਰੇ ਬਾਰੇ ਭਾਰਤੀ ਫ਼ੌਜ ਨੂੰ ਦੱਸਿਆ।
ਰਿਪੋਰਟ: ਅਰਵਿੰਦ ਛਾਬੜਾ
ਸ਼ੂਟ ਤੇ ਐਡਿਟ: ਗੁਲਸ਼ਨ ਕੁਮਾਰ
ਇਹ ਵੀ ਪੜ੍ਹੋ: