ਪਾਕਿਸਤਾਨ ਦੀ ਇਹ ਵੀਡੀਓ ਵੱਟਸਐਪ ਰਾਹੀਂ ਵਾਇਰਲ ਹੋਈ ਤਾਂ ਭਾਰਤ 'ਚ ਕਈ ਥਾਂਈ ਹੋਈ ਹਿੰਸਾ

ਵੀਡੀਓ ਕੈਪਸ਼ਨ, ਅਗਵਾਕਾਰਾਂ ਦੀ ਝੂਠੀ ਵੀਡੀਓ

(ਚੇਤਾਵਨੀ- ਇਸ ਵੀਡੀਓ ਵਿੱਚ ਕੁਝ ਹਿੰਸਾ ਦੇ ਦ੍ਰਿਸ਼ ਹਨ।)

ਝੂਠੀ ਖ਼ਬਰ ਕਿਸ ਹੱਦ ਤੱਕ ਨੁਕਸਾਨਦਾਇਕ ਹੋ ਸਕਦੀ ਹੈ ਇਸ ਨੁਕਸਾਨ ਦੀ ਮਿਸਾਲ ਹੈ, ਇਹ ਵੀਡੀਓ। ਇਸ ਵੀਡੀਓ ਬਾਰੇ ਸਥਾਨਕ ਮੀਡੀਆ ਨੇ ਵੀ ਬਿਨਾਂ ਜਾਂਚ-ਪੜਤਾਲ ਕੀਤੇ ਬਗੈਰ ਹੀ ਖ਼ਬਰਾਂ ਚਲਾਈਆਂ।

ਇਹ ਵੀਡੀਓ ਅਸਲ ਵਿੱਚ ਕਰਾਚੀ ਪਾਕਿਸਤਾਨ ਦਾ ਸੀ ਪਰ ਸ਼ਰਾਰਤੀਆਂ ਨੇ ਇਸ ਨੂੰ ਐਡਿਟ ਕਰਕੇ ਕਰਾਚੀ ਦਾ ਹਵਾਲਾ ਹਟਾ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)