ਭਾਰਤੀ ਸੱਭਿਆਚਾਰ ਵਿੱਚ ਔਰਤਾਂ ਵਲੋਂ ਟੈਟੂ ਬਣਵਾਉਣ ਉੱਤੇ ਇਤਰਾਜ਼ ਕਿਉਂ ਹੈ?

ਵੀਡੀਓ ਕੈਪਸ਼ਨ, ਟੈਟੂ ਦੇ ਰੁਝਾਨ ਨੂੰ ਭਾਰਤੀ ਸੱਭਿਆਚਾਰ ’ਚ ਕਿਉਂ ਸਹੀ ਨਹੀਂ ਸਮਝਿਆ ਜਾਂਦਾ?

21 ਸਾਲਾਂ ਦੀ ਹਲੀਨਾ ਮਿਸਤਰੀ ਲੈਸਟਰ ਵਿੱਚ ਟੈਟੂ ਕਲਾਕਾਰ ਹੈ ਅਤੇ ਉਸ ਦੇ ਜ਼ਿਆਦਾਤਰ ਗਾਹਕ ਨੌਜਵਾਨ ਏਸ਼ੀਅਨ ਔਰਤਾਂ ਹਨ।

ਗੁਜਰਾਤੀ ਘਰ ’ਚ ਵੱਡੀ ਹੋਈ ਹਲੀਨਾ ਦੇ ਘਰ ਦੀਆਂ ਕੰਧਾਂ ’ਤੇ ਭਾਰਤੀ ਕਲਾ ਦੇ ਨਮੂਨੇ ਸਨ। ਹਲੀਨਾ ਨੇ ਸੋਚਿਆ ਕਿ ਆਪਣੇ ਤਜਰਬੇ ਨੂੰ ਉਦਯੋਗ ਦੇ ਰੂਪ ’ਚ ਲਿਆਉਣਾ ਵਧੀਆ ਤਰੀਕਾ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)