ਤਸਵੀਰਾਂ: ਦਰਬਾਰ ਸਾਹਿਬ ਵਿਖੇ ਦਿਵਾਲੀ ਦਾ ਦਿਲ ਖਿੱਚਵਾਂ ਨਜ਼ਾਰਾ

ਦਿਵਾਲੀ ਮੌਕੇ ਦਰਬਾਰ ਸਾਹਿਬ 'ਚ ਸ਼ਰਧਾ ਦਾ ਸੈਲਾਬ ਦੇਖਣ ਵਾਲਾ ਸੀ।