ਤਸਵੀਰਾਂ: ਦਰਬਾਰ ਸਾਹਿਬ ਵਿਖੇ ਦਿਵਾਲੀ ਦਾ ਦਿਲ ਖਿੱਚਵਾਂ ਨਜ਼ਾਰਾ

ਦਿਵਾਲੀ ਮੌਕੇ ਦਰਬਾਰ ਸਾਹਿਬ 'ਚ ਸ਼ਰਧਾ ਦਾ ਸੈਲਾਬ ਦੇਖਣ ਵਾਲਾ ਸੀ।

ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਦਿਲ ਖਿੱਚਵਾਂ ਦ੍ਰਿਸ਼
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਦੁਨੀਆਂ ਭਰ ਤੋਂ ਸ਼ਰਧਾਲੂ ਦਰਬਾਰ ਸਾਹਿਬ ਪਹੁੰਚੇ
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਲਾਈਟਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ ਸਭ ਦੀ ਖਿੱਚ ਦਾ ਕੇਂਦਰ ਰਿਹਾ
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਸ੍ਰੀ ਦਰਬਾਰ ਸਾਹਿਬ ਦੇ ਹਰ ਪਾਸੇ ਰੌਸ਼ਨੀ ਹੀ ਰੌਸ਼ਨੀ
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਦਿਵਾਲੀ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚੇ ਦਰਬਾਰ ਸਾਹਿਬ
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਆਤਿਸ਼ਬਾਜ਼ੀ ਦਾ ਦਿਲ ਖਿੱਚਵਾਂ ਨਜ਼ਾਰਾ
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਮੋਮਬੱਤੀਆਂ ਤੇ ਦੀਵੇ ਜਗਾਉਂਦੇ ਸ਼ਰਧਾਲੂ
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਪਵਿੱਤਰ ਸਰੋਵਰ ਵਿਚਾਲੇ ਸਥਿਤ ਦਰਬਾਰ ਸਾਹਿਬ ਦਾ ਦ੍ਰਿਸ਼
ਦਿਵਾਲੀ, ਅੰਮ੍ਰਿਤਸਰ, ਦਰਬਾਰ ਸਾਹਿਬ

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਮੋਮਬੱਤੀਆਂ ਤੇ ਦੀਵੇ ਬਾਲ ਕੇ ਸ਼ਰਧਾਲੂਆਂ ਨੇ ਮਨਾਈ ਦਿਵਾਲੀ