'ਲੈਂਡ ਮਾਫ਼ੀਆ ਸਰਕਾਰ ਆਪ ਹੈ, ਸਰਕਾਰ ਦੀ ਸਰਕਾਰ ਕੌਣ ਹੈ?' - ਹਨੀਫ਼ ਦਾ ਵਲੌਗ

'ਲੈਂਡ ਮਾਫ਼ੀਆ ਸਰਕਾਰ ਆਪ ਹੈ, ਸਰਕਾਰ ਦੀ ਸਰਕਾਰ ਕੌਣ ਹੈ?' - ਹਨੀਫ਼ ਦਾ ਵਲੌਗ

ਮੁਹੰਮਦ ਹਨੀਫ਼ ਦਾ ਇਹ ਵਲੌਗ ਪਾਕਿਸਤਾਨ ਦੇ ਵੱਡੇ ਵਪਾਰੀ ਮਲਿਕ ਰਿਆਜ਼ ਹੁਸੈਨ ਬਾਰੇ ਹੈ।

ਉਹ ਕਹਿੰਦੇ ਹਨ ਕਿ ਕਈ ਲੋਕ ਉਨ੍ਹਾਂ ਦੇ ਧੰਦੇ ਨੂੰ ਲੈਂਡ ਮਾਫ਼ੀਆ ਕਹਿੰਦੇ ਸਨ ਤੇ ਉਨ੍ਹਾਂ ਦੀ ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ।

ਪਾਕਿਸਤਾਨ ਦੇ ਸੇਠ ਮਲਿਕ ਰਿਆਜ ਨੇ ਕਿਵੇਂ ਪਾਕਿਸਤਾਨ ਨੂੰ ਦੁਬਈ ਬਣਾਉਣ ਦੀ ਦਾਅਵਾ ਕੀਤਾ ਪਰ ਖੁਦ ਦੁਬਈ ਚਲੇ ਗਏ।

ਦੇਸ਼ ਦੇ 'ਲੈਂਡ ਮਾਫੀਆ' ਨਾਲ ਕੀ ਬਣੀ, ਸੁਣੋ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦਾ ਵਲੌਗ।

ਐਡਿਟ - ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)