ਪੰਜਾਬ ਹੜ੍ਹ: 'ਅਸੀਂ ਡਰਦੇ ਰਾਤ ਨੂੰ ਸੌਂਦੇ ਵੀ ਨਹੀਂ ਕਿ ਕਿਤੇ ਕੁਝ ਹੋ ਨਾ ਜਾਏ'

ਪੰਜਾਬ ਹੜ੍ਹ: 'ਅਸੀਂ ਡਰਦੇ ਰਾਤ ਨੂੰ ਸੌਂਦੇ ਵੀ ਨਹੀਂ ਕਿ ਕਿਤੇ ਕੁਝ ਹੋ ਨਾ ਜਾਏ'

ਪੰਜਾਬ ਤੇ ਹਿਮਾਚਲ ਸਣੇ ਉੱਤਰੀ ਭਾਰਤ ਵਿੱਚ ਕਈ ਦਿਨਾਂ ਤੋਂ ਮੌਸਮ ਖਰਾਬ ਹੈ। ਰੋਪੜ ਹੜ੍ਹਾਂ ਦੀ ਮਾਰ ਹੇਠ ਹੈ ਜਿੱਥੇ ਪਾਣੀ ਨੇ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਹੈ। ਭਾਵੇਂ ਕਿ ਪਾਣੀ ਲੋਕਾਂ ਦੀ ਘਰਾਂ ਵਿੱਚ ਨਿਕਲ ਚੁੱਕਾ ਹੈ ਪਰ ਕਈ ਘਰਾਂ ਦੇ ਲੋਕਾਂ ਦੇ ਫਰਿਜ਼, ਕਣਕ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)