ਤੁਹਾਡੇ ਪੁਰਾਣੇ ਜੁੱਤੇ ਕਿਵੇਂ ਤੁਹਾਡੀ ਸਿਹਤ ਲਈ ਖ਼ਤਰਨਾਕ ਬਣ ਰਹੇ ਹਨ

ਤੁਹਾਡੇ ਪੁਰਾਣੇ ਜੁੱਤੇ ਕਿਵੇਂ ਤੁਹਾਡੀ ਸਿਹਤ ਲਈ ਖ਼ਤਰਨਾਕ ਬਣ ਰਹੇ ਹਨ

ਅਸੀਂ ਜੋ ਜੁੱਤੀਆਂ ਸੁੱਟ ਦਿੰਦੇ ਹਾਂ ਉਨ੍ਹਾਂ ਕਿੱਥੇ ਜਾਂਦੇ ਹਨ?

ਹਰ ਸਾਲ 24 ਅਰਬ ਤੋਂ ਵੱਧ ਜੁੱਤੇ ਬਣਾਏ ਜਾਂਦੇ ਹਨ। ਭਾਰਤ ਵਿੱਚ ਆਗਰਾ ਅਜਿਹਾ ਸ਼ਹਿਰ ਹੈ ਜਿੱਥੇ ਹਰ ਰੋਜ਼ 10 ਲੱਖ ਜੋੜੀ ਜੁੱਤੀਆਂ ਬਣਦੀਆਂ ਹਨ ਅਤੇ ਹਰ ਰੋਜ਼ ਇੰਥੇ 45 ਟਨ ਕਚਰਾ ਨਿਕਲਦਾ ਹੈ।

ਜਦੋਂ ਇਹ ਜੁੱਤੇ ਪੁਰਾਣੇ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਆਮ ਕੂੜੇ ਦੇ ਨਾਲ ਸੁੱਟ ਦਿੱਤਾ ਜਾਂਦਾ ਹੈ। ਬਾਅਦ ਵਿੱਚ ਇਨ੍ਹਾਂ ਦਾ ਕੀ ਹੁੰਦਾ ਹੈ?

ਇਹ ਵਾਤਾਵਰਣ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੇ ਹਨ?

ਰਿਪੋਰਟ-ਡਿੰਕਲ ਪੋਪਲੀ, ਐਡਿਟ-ਸਿਰਾਜ ਅਲੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)