ਭਾਰਤੀ ਆਈਸ ਹਾਕੀ: ਭਾਰਤ 'ਚ ਬਰਫ਼ 'ਤੇ ਆਪਣੀ ਥਾਂ ਬਣਾਉਣ ਵਾਲੀਆਂ ਔਰਤਾਂ ਨੂੰ ਮਿਲੋ
ਭਾਰਤੀ ਆਈਸ ਹਾਕੀ: ਭਾਰਤ 'ਚ ਬਰਫ਼ 'ਤੇ ਆਪਣੀ ਥਾਂ ਬਣਾਉਣ ਵਾਲੀਆਂ ਔਰਤਾਂ ਨੂੰ ਮਿਲੋ

ਹਿਮਾਲਿਆਂ ਦੀਆਂ ਔਰਤਾਂ ਨੇ ਮੁਸ਼ਕਲਾਂ ਨੂੰ ਚੁਣੌਤੀ ਦੇ ਕੇ ਰਿੰਕ 'ਤੇ ਆਪਣੀ ਥਾਂ ਬਣਾਈ ਹੈ। ਭਾਰਤ ਦੇ ਹਿਮਾਲਿਆਂ ਤੋਂ ਆਈਆਂ ਕੁਝ ਦ੍ਰਿੜ ਨਿਸ਼ਚੇ ਵਾਲੀਆਂ ਔਰਤਾਂ ਜਮੀ ਹੋਈ ਰਿੰਕ 'ਤੇ ਇਤਿਹਾਸ ਰਚ ਰਹੀਆਂ ਹਨ।
ਹਾਲ ਹੀ ਵਿੱਚ ਬੀਬੀਸੀ ਨੇ ਦੇਹਰਾਦੂਨ ਵਿੱਚ ਭਾਰਤ ਦੀ ਮਹਿਲਾ ਆਈਸ ਹਾਕੀ ਟੀਮ ਨੂੰ ਮਿਲ ਕੇ ਉਨ੍ਹਾਂ ਦੀ ਇਸ ਸ਼ਾਨਦਾਰ ਯਾਤਰਾ ਨੂੰ ਦਰਜ ਕੀਤਾ। 2016 ਵਿੱਚ ਬਣੀ ਇਹ ਟੀਮ ਆਈਸ ਨੂੰ ਆਪਣੀ ਰਾਹਤ ਅਤੇ ਆਸਰਾ ਮੰਨਦੀ ਹੈ।
ਰਿਪੋਰਟ: ਜਾਨ੍ਹਵੀ ਮੂਲੇ, ਸ਼ੂਟ-ਐਡਿਟ: ਪ੍ਰਭਾਤ ਕੁਮਾਰ, ਡੇਬਲਿਨ ਰਾਏ,
ਫੀਲਡ ਪ੍ਰੋਡਿਊਸਰ- ਸ਼ਿਵਾਲਿਕਾ ਪੁਰੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



