ਬਾਲੀਵੁੱਡ ਫ਼ਿਲਮ ਧੁਰੰਦਰ ਵਿੱਚ ਆ ਰਹੇ ਮੁਹੰਮਦ ਸਦੀਕ ਦੇ ਗਾਣੇ ਦੀ ਕੀ ਹੈ ਕਹਾਣੀ

ਬਾਲੀਵੁੱਡ ਫ਼ਿਲਮ ਧੁਰੰਦਰ ਵਿੱਚ ਆ ਰਹੇ ਮੁਹੰਮਦ ਸਦੀਕ ਦੇ ਗਾਣੇ ਦੀ ਕੀ ਹੈ ਕਹਾਣੀ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਫ਼ਿਲਮ ਧੁਰੰਦਰ ਵਿੱਚ ਪੰਜਾਬੀ ਗਾਇਕ ਮੁਹੰਮਦ ਸਦੀਕ ਦਾ ਗਾਇਆ ਹੋਇਆ ਇੱਕ ਪੁਰਾਣਾ ਗੀਤ ਲਿਆ ਗਿਆ ਹੈ।

ਇਸ ਗੀਤ ਬਾਰੇ ਅਤੇ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਮੁਹੰਮਦ ਸਦੀਕ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ ਹੈ।

ਰਿਪੋਰਟ ਹਰਮਨਦੀਪ ਸਿੰਘ, ਸ਼ੂਟ ਗੁਰਦੇਵ ਸਿੰਘ, ਐਡਿਟ ਅਲਤਾਫ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)