ਅਮਰੀਕਾ ਚੋਣਾਂ ਦੌਰਾਨ ਪ੍ਰਚਾਰ ਕਰ ਰਹੀ ਚਿੱਤੀ ਬ੍ਰਿਗੇਡ ਕੀ ਹੈ, ਕਮਲਾ ਹੈਰਿਸ ਦਾ ਇਨ੍ਹਾਂ ਨਾਲ ਕੀ ਕਨੈਕਸ਼ਨ ਹੈ?

ਅਮਰੀਕਾ ਚੋਣਾਂ ਦੌਰਾਨ ਪ੍ਰਚਾਰ ਕਰ ਰਹੀ ਚਿੱਤੀ ਬ੍ਰਿਗੇਡ ਕੀ ਹੈ, ਕਮਲਾ ਹੈਰਿਸ ਦਾ ਇਨ੍ਹਾਂ ਨਾਲ ਕੀ ਕਨੈਕਸ਼ਨ ਹੈ?

ਜਦੋਂ ਕਮਲਾ ਹੈਰਿਸ ਨੇ ਸਾਲ 2020 ਵਿੱਚ ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕੀਤੀ ਸੀ ਤਾਂ ਉਨ੍ਹਾਂ ਨੇ ਆਪਣੀਆਂ 'ਚਿੱਤੀਆਂ' ਦਾ ਧੰਨਵਾਦ ਕੀਤਾ ਤਾਂ ਅਮਰੀਕਾ ਵਿੱਚ ਰਹਿ ਰਹੀਆਂ ਕਈਆਂ ਚਿੱਤੀਆਂ ਦੇ ਲਈ ਇਹ ਇਤਿਹਾਸਿਕ ਪਲ ਬਣ ਗਿਆ।

ਵੱਖ ਵੱਖ ਸੂਬਿਆਂ ਨਾਲ ਜੁੜੀਆਂ 250 ਚਿੱਤੀਆਂ ਨੇ ਚਿੱਤੀ ਬ੍ਰਿਗੇਡ ਬਣਾਈ ਹੈ ਅਤੇ ਹੁਣ ਹੈਰਿਸ ਅਤੇ ਡੈਮੋਕ੍ਰੇਟ ਪਾਰਟੀ ਲਈ ਪ੍ਰਚਾਰ ਕਰ ਰਹੀਆਂ ਹਨ।

ਰਿਪੋਰਟ:ਦਿਵਿਆ ਆਰਿਆ, ਐਡਟਿੰਗ: ਦੇਬਲਿਨ ਰੌਏ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)