You’re viewing a text-only version of this website that uses less data. View the main version of the website including all images and videos.
ਕਿਲ੍ਹਾ ਗੋਬਿੰਦਗੜ੍ਹ: ਦਰਬਾਰ-ਏ-ਖ਼ਾਲਸਾ ਦਾ ਸ਼ਾਨਾਮੱਤਾ ਇਤਿਹਾਸ ਸਾਂਭੀ ਬੈਠਾ ਕਿਲ੍ਹਾ
ਕਿਲ੍ਹਾ ਗੋਬਿੰਦਗੜ੍ਹ: ਦਰਬਾਰ-ਏ-ਖ਼ਾਲਸਾ ਦਾ ਸ਼ਾਨਾਮੱਤਾ ਇਤਿਹਾਸ ਸਾਂਭੀ ਬੈਠਾ ਕਿਲ੍ਹਾ
ਗੋਬਿੰਦਗੜ੍ਹ ਕਿਲਾ ਪੰਜਾਬ ਦਾ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਪੰਜਾਬ ਦੇ ਖਾਲਸਾ ਦਰਬਾਰ ਦੀ ਸ਼ਾਨ ਦੀ ਮੂੰਹ ਬੋਲਦੀ ਤਸਵੀਰ।
43 ਏਕੜ ਵਿੱਚ ਫੈਲੇ, ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਵਿਚਕਾਰ, ਇਸ ਸ਼ਾਨਦਾਰ ਵਿਰਾਸਤੀ ਸਥਾਨ ਦਾ ਆਪਣਾ ਇੱਕ ਸ਼ਾਨਦਾਰ ਇਤਿਹਾਸ ਹੈ।
ਇਸ ਦਾ ਇਤਿਹਾਸ ਸਿੱਖਾਂ ਦੀ ਭੰਗੀ ਮਿਸਲ ਤੋਂ ਹੁੰਦਾ ਹੋਇਆ, ਵਾਇਆ ਮਹਾਰਾਜਾ ਰਣਜੀਤ ਸਿੰਘ ਫੇਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੱਕ ਜਾਂਦਾ ਹੈ।
ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਲਗਭਗ 70 ਵਰਿਆਂ ਤੱਕ ਇਹ ਕਿਲਾ ਭਾਰਤੀ ਫੌਜ ਦੇ ਅਧੀਨ ਰਿਹਾ ਸੀ। 2017 ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਸ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹ ਦਿੱਤੇ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)