Unit 1: Essential English Conversation
Select a unit
Session 2
Listen to find out how to talk about where you come from.
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ ਬੋਲਣਾ ਹੈ ਜਾਣਨ ਲਈ ਇਹ ਸੁਣੋ...
Wayiitiwwan marii boqonnaa kana keessaa
Wayitii marii qabxii 2
0 / 3
- 0 / 3Activity 1
Activity 1
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ ਬੋਲਣਾ ਹੈ ਜਾਣਨ ਲਈ ਇਹ ਸੁਣੋ...
ਆਡਿਓ ਸੁਣੋ ਅਤੇ ਕਵਿਜ਼ ਖੇਡੋ।
Listen to the audio and take the quiz

ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ ਵਿੱਚ ਤੁਹਾਡਾ ਸਵਾਗਤ ਹੈ, ਜਿਸ ਵਿੱਚ ਉਹ ਅੰਗਰੇਜ਼ੀ ਭਾਸ਼ਾ ਸਿਖਾਈ ਜਾਂਦੀ ਹੈ ਜੋ ਕਿ ਅਹਿਮ ਤੇ ਲਾਜ਼ਮੀ ਹੈ। ਮੈਂ ਹਾਂ ਇੰਦਰਜੀਤ, ਤੁਸੀਂ ਸਿੱਖੋਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?
ਦੋ ਲੋਕਾਂ ਨੂੰ ਸੁਣੋ ਜੋ ਇੱਕ ਦੂਜੇ ਨੂੰ ਪੁੱਛ ਰਹੇ ਹਨ ਉਹ ਕਿੱਥੋਂ ਦੇ ਰਹਿਣ ਵਾਲੇ ਹਨ।
Lauren
Hi David, Where are you from?
David
I’m from London. How about you?
Lauren
I’m from Manchester.
ਜੇ ਔਖਾ ਲੱਗਿਆ ਤਾਂ ਚਿੰਤਾ ਨਾ ਕਰੋ, ਅਸੀਂ ਗੱਲਬਾਤ ਨੂੰ ਹਿੱਸਿਆਂ ’ਚ ਤੋੜਾਂਗੇ ਤਾਂਕਿ ਤੁਸੀਂ ਅਭਿਆਸ ਕਰ ਸਕੋ।
ਪਹਿਲੇ ਸ਼ਖਸ ਨੇ ਕਿਹਾ ‘ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ’ ’ ‘where are you from?’ ਸੁਣੋ ਅਤੇ ਦੋਹਰਾਓ।
Where are you from?
ਦੂਜੇ ਸ਼ਖ਼ਸ ਨੇ ਕਿਹਾ, ਮੈਂ ਲੰਡਨ ਤੋਂ ਹਾਂ ‘I’m from London.’ ਤੁਸੀਂ ਕਹਿ ਸਕਦੇ ਹੋ ‘I’m from’ ਅਤੇ ਆਪਣਾ ਥਾਂ ਦੱਸੋ। ਅਸੀਂ ਇਸ ਦਾ ਇਸਤੇਮਾਲ ਦੇਸ਼, ਖੇਤਰ, ਸ਼ਹਿਰ ਅਤੇ ਕਸਬੇ ਲਈ ਕਰ ਸਕਦੇ ਹਾਂ। ਸੁਣੋ ਅਤੇ ਦੋਹਰਾਓ।
I’m from London.
I’m from England
I’m from Australia
ਤੁਸੀਂ ਕਹਿ ਸਕਦੇ ਹੋ ਕਿ ਤੁਸੀਂ “city”ਯਾਨਿ ਕਿ ਸ਼ਹਿਰ ਦੇ ਰਹਿਣ ਵਾਲੇ ਹੋ, ਜਾਂ “countryside” ਯਾਨਿ ਕਿ ਪਿੰਡ ਦੇ ਜਾਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ‘coast’ ਜਾਂ ਸਮੁੰਦਰ ਕੰਢੇ ਵਸਦੇ ਹੋ, ਜਾਂ ‘mountains’ ਯਾਨਿ ਪਹਾੜਾਂ ’ਤੇ ਰਹਿਣ ਵਾਲੇ ਹੋ।
I’m from the city
I’m from the countryside
I’m from the coast
I’m from the mountains
ਫਿਰ ਉਸ ਨੇ ਪਹਿਲੇ ਸ਼ਖ਼ਸ ਨੂੰ ਉਹੀ ਸਵਾਲ ਪੁੱਛਿਆ ਕੀ ਤੁਸੀਂ ਕਿਸੇ ਨੂੰ ਉਹੀ ਸਵਾਲ ਪੁੱਛਣਾ ਚਾਹੁੰਦੇ ਹੋ ਜੋ ਉਸ ਨੇ ਤੁਹਾਡੇ ਤੋਂ ਪੁੱਛਿਆ ਹੈ? ਤੁਸੀਂ ਕਹਿ ਸਕਦੇ ਹੋ ‘ਅਤੇ ਤੁਸੀਂ ਕਿੱਥੋਂ?’ ‘how about you?’ ਇਸੇ ਤਰ੍ਹਾਂ, ਤੁਸੀਂ ਉਹੀ ਸਵਾਲ ਇਹ ਕਹਿ ਕੇ ਵੀ ਪੁੱਛ ਸਕਦੇ ਹੋ ‘and you?’ ਸੁਣੋ ਤੇ ਵਾਕ ਨੂੰ ਦੋਹਰਾਓ।
How about you?
And you?
ਪਹਿਲਾ ਸ਼ਖ਼ਸ ਮੈਨਚੈਸਟਰ ਦਾ ਰਹਿਣ ਵਾਲਾ ਹੈ, ਤਾਂ ਉਸ ਨੇ ਕਿਹਾ ਮੈਂ ਮੈਨਚੈਟਰ ਦਾ ਰਹਿਣ ਵਾਲਾ ਹਾਂ ‘I’m from Manchester.’ ਸੁਣੋ ਤੇ ਵਾਕ ਨੂੰ ਦੋਹਰਾਓ।
I’m from Manchester.
ਬਹੁਤ ਵਧੀਆ- ਹੁਣ ਚੈੱਕ ਕਰੋ ਤੁਸੀਂ ਕੀ ਕਿਹਾ-ਵੱਖ-ਵੱਖ ਲੋਕਾਂ ਨੂੰ ਸੁਣੋ ਜੋ ਇੱਕ ਦੂਜੇ ਨੂੰ ਪੁੱਛ ਰਹੇ ਹਨ ਉਹ ਕਿੱਥੋਂ ਦੇ ਰਹਿਣ ਵਾਲੇ ਹਨ।
Hi Mark, Where are you from?
I’m from Liverpool. How about you?
I’m from Birmingham.
Hi Claire, where are you from?
I’m from London. And you?
I’m from Brighton.
ਚਲੋ, ਫਿਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਤੇ ਦੋਹਰਾਓ।
Hi David, Where are you from?
I’m from London.
How about you?
I’m from Manchester.
ਬਹੁਤ ਵਧੀਆ! ਦੇਖਦੇ ਹਾਂ ਤੁਹਾਨੂੰ ਕਿੰਨੀ ਅੰਗਰੇਜ਼ੀ ਯਾਦ ਹੈ। ਆਪਣੀ ਭਾਸ਼ਾ ’ਚ ਇੰਨ੍ਹਾਂ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਇੰਨਾਂ ਨੂੰ ਕਿਵੇਂ ਕਹੋਗੇ।
Hi David, Where are you from?
ਹਾਏ ਡੇਵਿਡ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?
I’m from London.
ਮੈਂ ਲੰਡਨ ਦਾ ਰਹਿਣ ਵਾਲਾ ਹਾਂ
How about you?
ਤੁਸੀਂ ਕਿੱਥੋਂ ਦੇ ਹੋ?
I’m from Manchester.
ਮੈਂ ਮੈਨਚੈਸਟਰ ਦਾ ਰਹਿਣ ਵਾਲਾ ਹਾਂ।
ਬਹੁਤ ਵਧੀਆ- ਹੁਣ ਤੁਹਾਨੂੰ ਪਤਾ ਹੈ ਅੰਗਰੇਜ਼ੀ ਵਿੱਚ ਕਿਵੇਂ ਕਹਿਣਾ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਪਹਿਲੇ ਸ਼ਖ਼ਸ ਦੇ ਸਵਾਲ ਦਾ ਜਵਾਬ ਦੇ ਕੇ ਅਭਿਆਸ ਕਰੋ।
Hi, where are you from?
I’m from Manchester.
ਆਪਣਾ ਜਵਾਬ ਜਾਣਨ ਲਈ ਹੁਣ ਪੂਰੀ ਗੱਲਬਾਤ ਨੂੰ ਦੁਬਾਰਾ ਸੁਣੋ।
Lauren
Hi David, Where are you from?
David
I’m from London. How about you?
Lauren
I’m from Manchester.
ਬਹੁਤ ਵਧੀਆ, ਹੁਣ ਤੁਸੀਂ ਅੰਗਰੇਜ਼ੀ ਵਿੱਚ ਕਹਿ ਸਕਦੇ ਹੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਤੇ ਦੂਜਿਆਂ ਨੂੰ ਪੁੱਛ ਵੀ ਸਕਦੇ ਹੋ। ਤੁਸੀਂ ਜੋ ਸਿੱਖਿਆ ਹੈ ਉਸ ਦਾ ਅਭਿਆਸ ਕਰਨਾ ਯਾਦ ਰੱਖੋ। ਇੱਕ ਦੋਸਤ ਲੱਭੋ ਅਤੇ ਉਸ ਨੂੰ ਅੰਗਰੇਜ਼ੀ ’ਚ ਪੁੱਛੋ ਅਤੇ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਹੋਰ Everyday English ਸਿੱਖਣ ਲਈ ਫਿਰ ਮਿਲਦੇ ਹਾਂ..Bye!
ਤੁਸੀਂ ਹੁਣ ਤੱਕ ਕੀ ਸਿੱਖਿਆ ਹੈ ਸਵਾਲ ਦਾ ਸਹੀ ਜਵਾਬ ਚੁਣ ਕੇ ਜਾਣੋ।
Check what you’ve learned by choosing the correct answer to the question.
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?
3 Questions
ਸਹੀ ਉੱਤਰ ਚੁਣੋ।
Choose the correct answer.
Gargaarsa
Activity
ਸਹੀ ਉੱਤਰ ਚੁਣੋ।
Choose the correct answer.
karaarra buusu
ਥਾਂ ਦੱਸਣ ਲਈ ਅਸੀਂ ਕਿਹੜੇ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਜਿਸ ਨਾਲ ਸਵਾਲ ਪੁੱਛਿਆ ਜਾਵੇ?Question 1 of 3
Gargaarsa
Activity
ਸਹੀ ਉੱਤਰ ਚੁਣੋ।
Choose the correct answer.
karaarra buusu
ਤੁਸੀਂ ਉਹੀ ਸਵਾਲ ਕਿਸੇ ਨੂੰ ਵਾਪਸ ਕਿਵੇਂ ਪੁੱਛਦੇ ਹੋ?Question 2 of 3
Gargaarsa
Activity
ਸਹੀ ਉੱਤਰ ਚੁਣੋ।
Choose the correct answer.
karaarra buusu
ਬੋਲਣ ਵਾਲਾ ਸ਼ਖ਼ਸ ਦੱਸ ਰਿਹਾ ਹੈ ਕਿ ਉਹ ਕਿੱਥੋੰ ਦਾ ਰਹਿਣ ਵਾਲਾ/ਵਾਲੀ ਹੈ।Question 3 of 3
Excellent!Great job!Carraa badaa!Qabxii argatte:
ਅਸੈਂਸ਼ੀਅਲ ਅੰਗਰੇਜ਼ੀ ਦੇ ਅਗਲੇ ਐਪੀਸੋਡ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਕੰਮ ਆਉਣ ਵਾਲੀ ਹੋਰ ਭਾਸ਼ਾ ਸਿੱਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਾਂਗਾ।
Join us for our next episode of Essential English, when we will learn more useful language and practise your listening skills.
Session Vocabulary
Where are you from?
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?I’m from ...
ਮੈਂ ...ਦਾ ਰਹਿਣ ਵਾਲਾ ਹਾਂ.I’m from the ...
ਮੈਂ ਰਹਿਣ ਵਾਲਾ ਹਾਂ ...ਦਾ.How about you?
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?city
ਸ਼ਹਿਰcountryside
ਪਿੰਡcoast
ਕੰਡਾmountains
ਪਹਾੜ