ਲੀਬੀਆ ਤੋਂ ਮੁੜੇ ਪੰਜਾਬੀ ਦੇ ਬੋਲ - ‘ਲਗਦਾ ਸੀ ਮੇਰੀ ਲਾਸ਼ ਵੀ ਨਹੀਂ ਆਏਗੀ’
ਆਪਣੇ ਨਾਲ ਹੋਈ ਕੁੱਟਮਾਰ ਅਤੇ ਤਸ਼ਦੱਦ ਨੂੰ ਬਿਆਨ ਕਰਦਾ ਇਹ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਲੰਗਮਜਾਰੀ ਦਾ ਲਖਵੀਰ ਸਿੰਘ ਹੈ। ਜੋ ਰੋਜੀ-ਰੋਟੀ ਲਈ ਆਪਣੇ ਪਰਿਵਾਰ ਤੋਂ ਦੂਰ ਲੀਬੀਆ ਗਿਆ ਸੀ ਪਰ ਉੱਥੇ ਪਹੁੰਚਣ ਤੇ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾ ਹੋਇਆ ਹੈ ਤੇ ਏਜੰਟ ਨੇ ਉਸ ਨੂੰ ਅਤੇ ਉਸ ਨਾਲ ਗਏ ਕੁਝ ਹੋਰ ਪੰਜਾਬੀ ਨੌਜਵਾਨਾਂ ਨੂੰ ਵੇਚ ਦਿੱਤਾ ਹੈ।
(ਵੀਡੀਓ- ਬਿਮਲ ਸੈਣੀ, ਐਡਿਟ- ਰਾਜਨ ਪਪਨੇਜਾ)
