ਨਿਖਤ ਜ਼ਰੀਨ : ਮਾਂ ਨੂੰ ਵਿਆਹ ਦੀ ਚਿੰਤਾ ਰਹਿੰਦੀ ਸੀ, ਪਰ ਹੁਣ ਸਭ ਕੁਝ ਬਦਲ ਗਿਆ ਹੈ
ਮਈ 2022 ਵਿੱਚ ਭਾਰਤ ਨੂੰ ਨਿਖ਼ਤ ਜ਼ਰੀਨ ਦੇ ਰੂਪ ਵਿੱਚ ਇੱਕ ਨਵੀਂ ਬਾਕਸਿੰਗ ਸਟਾਰ ਮਿਲੀ, ਜਦੋਂ ਉਨ੍ਹਾਂ ਨੇ ਤੁਰਕੀ ਵਿੱਚ ਹੋਈ ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।
ਪਹਿਲਾਂ ਜਿੱਥੇ ਉਨ੍ਹਾਂ ਦੇ ਮਾਤਾ ਨੂੰ ਉਨ੍ਹਾਂ ਦੇ ਵਿਆਹ ਦੀ ਚਿੰਤਾ ਰਹਿੰਦੀ ਸੀ, ਹੁਣ ਇਸ ਜਿੱਤ ਨੇ ਉਨ੍ਹਾਂ ਲਈ ਸਭ ਕੁਝ ਬਦਲ ਦਿੱਤਾ।
ਸੁਣੋ, ਨਿਖਤ ਆਪਣੇ ਇਸ ਸਫ਼ਰ ਬਾਰੇ ਕੀ ਦੱਸ ਰਹੇ ਹਨ।