ਵਿਨੇਸ਼ ਫੋਗਾਟ: ‘ਪਹਿਲਾਂ ਲੋਕ ਕਹਿੰਦੇ ਸਨ ਕਿ ਇਹ ਕੀ ਕਰਵਾ ਰਹੇ ਹੋ ਕੁੜੀਆਂ ਤੋਂ’
ਹਰਿਆਣਾ ਦੇ ਇੱਕ ਪਿੰਡ ਨਾਲ ਸਬੰਧ ਰੱਖਣ ਵਾਲੇ ਵਿਨੇਸ਼ ਭਲਵਾਨਾਂ ਦੇ ਪਰਿਵਾਰ ਤੋਂ ਹਨ।
ਉਨ੍ਹਾਂ ਦੇ ਮਾਤਾ ਮੁਤਾਬਕ, ਇਹ ਉਨ੍ਹਾਂ ਦੇ ਤਾਇਆ ਜੀ ਦੀ ਸੋਚ ਸੀ ਕਿ ਘਰ ਦੀ ਹਰ ਕੁੜੀ ਦੀ ਪਰਵਰਿਸ਼ ਇੰਝ ਕੀਤੀ ਜਾਵੇ ਕਿ ਉਹ ਅੱਗੇ ਚੱਲ ਕੇ ਭਲਵਾਨ ਬਣੇ।
ਟੋਕਿਓ ਓਲੰਪਿਕ ਵਿੱਚ ਬੁਰੀ ਤਰ੍ਹਾਂ ਅਸਫਲ ਰਹਿਣ ਤੋਂ ਬਾਅਦ ਵਿਨੇਸ਼ ਨੇ ਸਾਲ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੇ ਆਲੋਚਕਾਂ ਨੂੰ ਕਰਾਰ ਜਵਾਬ ਦਿੱਤਾ।
ਰਿਪੋਰਟਰ- ਵੰਦਨਾ
ਕੈਮਰਾ- ਨੇਹਾ ਸ਼ਰਮਾ ਤੇ ਪ੍ਰੇਮ ਭੂਮੀਨਾਥਨ
ਐਡਿਟ- ਅਤੁਲ ਗੌਤਮ ਤੇ ਨੇਹਾ ਸ਼ਰਮਾ