ਸਾਕਸ਼ੀ ਮਲਿਕ: ‘ਮੈਂ ਕਿੰਨੀਆਂ ਹੀ ਕੁੜੀਆਂ ਦੇ ਮਾਪਿਆਂ ਦੀ ਸੋਚ ਬਦਲੀ ਕਿ ਕੁੜੀਆਂ ਵੀ ਭਲਵਾਨੀ ਕਰ ਸਕਦੀਆਂ ਹਨ’

ਵੀਡੀਓ ਕੈਪਸ਼ਨ, ਸਾਕਸ਼ੀ ਮਲਿਕ: ‘ਮੈਂ ਕਿੰਨੀਆਂ ਹੀ ਕੁੜੀਆਂ ਦੇ ਮਾਪਿਆਂ ਦੀ ਸੋਚ ਬਦਲੀ ਕਿ ਕੁੜੀਆਂ ਵੀ ਭਲਵਾਨੀ ਕਰ ਸਕਦੀਆਂ ਹਨ’

ਸਾਕਸ਼ੀ ਮਲਿਕ ਨੇ ਰੈਸਲਿੰਗ ਕਰਨੀ ਉਦੋਂ ਸ਼ੁਰੂ ਕੀਤੀ ਸੀ ਜਦੋਂ ਇਸ ਮਰਦ ਪ੍ਰਧਾਨ ਖੇਡ ਵਿੱਚ ਬਹੁਤ ਘੱਟ ਕੁੜੀਆਂ ਆਉਂਦੀਆਂ ਸਨ।

ਉਨ੍ਹਾਂ ਨੇ 2016 ਰਿਓ ਓਲੰਪਿਕ 'ਚ ਤਾਂਬੇ ਦਾ ਤਮਗਾ ਅਤੇ 2022 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਹੈ।

ਹਾਲਾਂਕਿ 2018 ਤੋਂ 2022 ਦੇ ਵਿਚਾਲੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਹਾਰ ਝੱਲਣੀ ਪਈ ਅਤੇ ਇਸ ਕਾਰਨ ਉਨ੍ਹਾਂ ਦੀ ਕਾਫੀ ਨਿਖੇਧੀ ਵੀ ਹੋਈ ਸੀ।

ਵੀਡੀਓ ਰਾਹੀਂ ਜਾਣੋ ਸਾਕਸ਼ੀ ਮਲਿਕ ਦੇ ਇੱਥੋਂ ਤੱਕ ਦੇ ਸਫ਼ਰ ਬਾਰੇ।

ਰਿਪੋਰਟਰ- ਵੰਦਨਾ

ਕੈਮਰਾ- ਕੇਂਜ਼ ਉਲ ਮੁਨੀਰ ਤੇ ਸੰਦੀਪ ਯਾਦਵ

ਐਡਿਟ- ਕੇਂਜ਼ ਉਲ ਮੁਨੀਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)