ਹਿਮਾਚਲ ਚੋਣਾਂ: ਕੀ ਕੇਜਰੀਵਾਲ ਅਤੇ ‘ਆਪ’ ਨੇ ਹਿਮਾਚਲ ’ਚ ਕੋਈ ਗਲਤੀ ਕਰ ਲਈ
ਮਾਰਚ ਮਹੀਨੇ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਤਾਂ ਸੁਭਾਵਿਕ ਸੀ ਕਿ ਪੰਜਾਬ ਦੇ ਨਾਲ ਲੱਗਦਾ ਸੂਬਾ ਹਿਮਾਚਲ ਪ੍ਰਦੇਸ਼ ਉਨ੍ਹਾਂ ਦਾ ਅਗਲਾ ਨਿਸ਼ਾਨਾ ਹੋਵੇਗਾ।
ਅਗਲੇ ਕੁਝ ਹਫ਼ਤਿਆਂ ਵਿੱਚ ਪਾਰਟੀ ਨੇ ਹਿਮਾਚਲ ਵਿੱਚ ਆਪਣੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਕੀ ਆਮ ਆਦਮੀ ਪਾਰਟੀ ਅਜਿਹੇ ਰਾਜ ਵਿੱਚ ਚੁਣੌਤੀ ਦੇ ਸਕੇਗੀ ਜਿੱਥੇ ਭਾਜਪਾ ਅਤੇ ਕਾਂਗਰਸ ਦਹਾਕਿਆਂ ਤੋਂ ਸੱਤਾ ਵਿੱਚ ਹਨ?
(ਰਿਪੋਰਟ - ਅਰਵਿੰਦ ਛਾਬੜਾ, ਸ਼ੂਟ- ਐਡਿਟ - ਗੁਲਸ਼ਨ ਕੁਮਾਰ)