ਮੌਲਾ ਜੱਟ ਫ਼ਿਲਮ ਦੀ ਕਹਾਣੀ ਨੂੰ ਇਮਰਾਨ ਖ਼ਾਨ ਅਤੇ ਬਾਜਵਾ ਨਾਲ ਕਿਵੇਂ ਜੋੜ ਰਹੇ ਨੇ ਮੁਹੰਮਦ ਹਨੀਫ਼

ਵੀਡੀਓ ਕੈਪਸ਼ਨ, ਮੌਲਾ ਜੱਟ ਫ਼ਿਲਮ ਦੇ ਕਹਾਣੀ ਨੂੰ ਇਮਰਾਨ ਖ਼ਾਨ ਅਤੇ ਬਾਜਵਾ ਨਾਲ ਕਿਵੇਂ ਜੋੜ ਕਹੇ ਨੇ ਮੁਹੰਮਦ ਹਨੀਫ਼

ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਪੰਜਾਬੀ ਫਿਲਮ ਮੌਲਾ ਜੱਟ ਬਾਰੇ ਵਿਸ਼ਲੇਸ਼ਣ ਕਰਦਿਆਂ ਫਿਲਮ ਦਾ ਸਿਆਸਤ ਨਾਲ ਸਬੰਧ ਕਾਇਮ ਕੀਤਾ ਹੈ।

ਜਿਸ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਫਿਲਮ ਦੇ ਕਿਰਦਾਰ ਨੂਰੀ ਨੱਥ ਨਾਲ ਤੁਲਨਾ ਕੀਤੀ ਹੈ।

ਹਨੀਫ਼ ਕਹਿੰਦੇ ਹਨ ਕਿ ਜੇ ਇਮਰਾਨ ਖ਼ਾਨ ਨੂੰ ਫਿਲਮ ਦਾ ਨੂਰੀ ਨੱਥ ਕਹਿ ਲਈਏ ਤਾਂ ਫਿਰ ਮੌਲਾ ਜੱਟ ਕੌਣ, ਅਜਿਹੀਆਂ ਹੋਰ ਦਿਲਚਸਪ ਗੱਲਾਂ ਲਈ ਸੁਣੋਂ ਮੁਹੰਮਦ ਹਨੀਫ਼ ਦਾ ਵਲੌਗ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)