ਹਿਮਾਚਲ ਦੇ ਸੀਐੱਮ ਜੈਰਾਮ ਠਾਕੁਰ, ਪੁਰਾਣੀ ਤੇ ਨਵੀਂ ਪੈਨਸ਼ਨ ਸਕੀਮ ਬਾਰੇ ਕੀ ਬੋਲੇ
ਹਿਮਾਚਲ ਚੋਣਾਂ ਨੂੰ ਲੈ ਕੇ ਸੂਬੇ ’ਚ ਖ਼ੂਬ ਸਿਆਸੀ ਗਹਿਮਗਹਿਮੀ ਹੈ। ਇਸ ਦੌਰਾਨ ਸੂਹੇ ਦੇ ਕਈ ਮੁੱਦੇ ਅਹਿਮ ਤੌਰ 'ਤੇ ਵਿਚਾਰੇ ਜਾ ਰਹੇ ਹਨ। ਜਿਨ੍ਹਾਂ ਵਿੱਚ ਪੈਨਸ਼ਨ ਅਤੇ ਨਸ਼ੇ ਦਾ ਮੁੱਦਾ ਵੀ ਕਾਫ਼ੀ ਸਰਗਰਮ ਹੈ।
ਅਜਿਹੇ ਹੋਰ ਮੁੱਦਿਆ ’ਤੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਖ਼ਾਸ ਗੱਲਬਾਤ ਕੀਤੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਸੂਬੇ ਵਿਚਲੀ ਪੁਰਾਣੀ ਅਤੇ ਨਵੀਂ ਪੈਨਸ਼ਨ ਸਕੀਮ ਬਾਰੇ ਕੀ ਸੋਚ ਹੈ।
ਸ਼ੂਟ ਅਤੇ ਐਡਿਟ- ਗੁਲਸ਼ਨ ਕੁਮਾਰ