ਈਰਾਨ ਦੀ ਡਾਂਸਰ ਨੇ ਆਪਣਾ ਚਾਰ ਸਾਲ ਪੁਰਾਣਾ ਵੀਡੀਓ ਰਿਲੀਜ਼ ਕਰਨ ਦਾ ਫੈਸਲਾ ਕਿਉਂ ਲਿਆ
ਇਹ ਕਹਾਣੀ ਹੈ ਈਰਾਨ ਦੀ ਇੱਕ ਡਾਂਸਰ ਸਰੀਨਾ ਦੀ। ਈਰਾਨ ਵਿੱਚ ਹਿਜਾਬ ਦੇ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਹੋ ਰਹੇ ਹਨ।
ਤਿੰਨ ਸਾਲ ਪਹਿਲਾਂ ਈਰਾਨ ਛੱਡ ਚੁੱਕੀ ਸਰੀਨਾ ਇਰਾਕ ਤੋਂ ਆਪਣੇ ਸਾਥੀਆਂ ਨੂੰ ਸਮਰਥਨ ਦੇ ਰਹੀ ਹੈ।
ਚਾਰ ਸਾਲ ਪਹਿਲਾਂ ਫਿਲਮਾਇਆ ਗਿਆ ਵੀਡੀਓ ਡਰਦਿਆਂ ਇਨ੍ਹਾਂ ਨੇ ਰਿਲੀਜ਼ ਨਹੀਂ ਕੀਤਾ ਸੀ, ਪਰ ਇਹ ਵੀਡੀਓ ਹੁਣ ਇਨ੍ਹਾਂ ਨੇ ਬੀਬੀਸੀ ਨੂੰ ਦੇ ਦਿੱਤਾ ਹੈ। ਜਾਣੋ ਸਰੀਨਾ ਅਤੇ ਉਸਦੇ ਸਾਥੀਆਂ ਦਾ ਸੰਘਰਸ਼।
ਵੀਡੀਓ: ਗੈਬਰੀਅਲ ਚੈਮ ਅਤੇ ਡੇਜ਼ੀ ਵਾਲਸ਼