ਰਿਸ਼ੀ ਸੁਨਕ ਦੇ ਲੁਧਿਆਣਾ ਵੱਸਦੇ ਰਿਸ਼ਤੇਦਾਰਾਂ ਤੋਂ ਸੁਣੋ ਉਨ੍ਹਾਂ ਦੇ ਪਰਿਵਾਰ ਬਾਰੇ
ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ UK ਦਾ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਲੁਧਿਆਣਾ ’ਚ ਵੀ ਖੁਸ਼ੀ ਦਾ ਮਾਹੌਲ ਹੈ। ਰਿਸ਼ੀ ਸੁਨਕ ਦੇ ਰਿਸ਼ਤੇਦਾਰ ਲੁਧਿਆਣਾ ਵਿੱਚ ਰਹਿੰਦੇ ਹਨ।
ਇੱਥੇ ਸੁਨਕ ਦੇ ਪੀਐੱਮ ਬਣਨ ਮਗਰੋਂ ਲਗਾਤਾਰ ਲੋਕ ਵਧਾਈਆਂ ਦੇਣ ਪਹੁੰਚ ਰਹੇ ਹਨ। ਰਿਸ਼ੀ ਦੇ ਮਾਤਾ ਦਾ ਪਿੰਡ ਲੁਧਿਆਣਾ ਦਾ ਪਿੰਡ ਜੱਸੋਵਾਲ ਸੁਦਾਂ ਹੈ।
ਰਿਸ਼ੀ ਸੁਨਕ ਲਿਜ਼ ਟ੍ਰਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਚੁਣੇ ਗਏ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਬਣੇ ਹਨ।
ਰਿਪੋਰਟ- ਰਵਿੰਦਰ ਅਰੋੜਾ, ਐਡਿਟ- ਸਦਫ਼ ਖ਼ਾਨ