ਮਹਾਰਾਣੀ ਐਲਿਜ਼ਾਬੈਥ II ਦੀ ਮ੍ਰਿਤਕ ਦੇਹ ਬਾਲਮੋਰਲ ਤੋਂ ਆਖਰੀ ਵਾਰ ਰਵਾਨਾ

ਵੀਡੀਓ ਕੈਪਸ਼ਨ, ਮਹਾਰਾਣੀ ਐਲਿਜ਼ਾਬੈਥ II ਦੀ ਮ੍ਰਿਤਕ ਦੇਹ ਬਾਲਮੋਰਲ ਤੋਂ ਆਖਰੀ ਵਾਰ ਰਵਾਨਾ

ਮਹਾਰਾਣੀ ਐਲਿਜ਼ਾਬੈਥ-II ਦੀ ਮ੍ਰਿਤਕ ਦੇਹ ਸਕੌਟਲੈਂਡ ਦੇ ਬਾਲਮੋਰਲ ਤੋਂ ਆਖਰੀ ਵਾਰ ਰਵਾਨਾ ਹੋਈ। ਉਨ੍ਹਾਂ ਦਾ ਦੇਹਾਂਤ 8 ਸਤੰਬਰ ਨੂੰ ਹੋਇਆ ਸੀ।

ਮਹਾਰਾਣੀ ਦਾ ਕੌਫਿਨ ਪਹਿਲਾਂ ਐਡਿਨਬਰਾ ਅਤੇ ਫਿਰ ਲੰਡਨ ਲਿਜਾਇਆ ਜਾਵੇਗਾ, ਜਿੱਥੇ ਰਾਜਸੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਮਹਾਰਾਣੀ ਦੀ ਅੰਤਿਮ ਯਾਤਰਾ ਨੂੰ ਵੇਖਣ ਲਈ ਹਜ਼ਾਰਾਂ ਲੋਕ ਸੜਕਾਂ ’ਤੇ ਆਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)