ਕਿੰਗ ਚਾਰਲਸ III ਸੇਂਟ ਜੇਮਜ਼ ਪੈਲੇਸ ਵਿੱਚ ਰਾਜਾ ਐਲਾਨੇ ਗਏ

ਵੀਡੀਓ ਕੈਪਸ਼ਨ, ਕਿੰਗ ਚਾਰਲਸ III ਸੇਂਟ ਜੇਮਜ਼ ਪੈਲੇਸ ਵਿੱਚ ਰਾਜਾ ਐਲਾਨੇ ਗਏ

ਗਾਰਟਰ ਕਿੰਗ ਆਫ਼ ਆਰਮਜ਼ ਨੇ ਲੰਡਨ ਵਿੱਚ ਫਰਾਈਰੀ ਕੋਰਟ ਦੇ ਉੱਪਰ ਬਾਲਕੋਨੀ ਤੋਂ ਪਹਿਲਾ ਅਤੇ ਪ੍ਰਮੁੱਖ ਘੋਸ਼ਣਾ ਪੱਤਰ ਪੜ੍ਹਿਆ। ਕਿੰਗਜ਼ ਗਾਰਡ ਦੀ ਇੱਕ ਟੁਕੜੀ ਨੇ ਕਿੰਗ ਚਾਰਲਸ III ਲਈ ਤਿੰਨ ਚੀਅਰਜ਼ ਦੇਣ ਤੋਂ ਪਹਿਲਾਂ ਕੋਲਡਸਟ੍ਰੀਮ ਗਾਰਡਜ਼ ਦੇ ਬੈਂਡ ਦੁਆਰਾ ਰਾਸ਼ਟਰੀ ਗੀਤ ਵਜਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)