ਮਹਾਰਾਣੀ ਐਲਿਜ਼ਾਬੈਥ II : 'ਅਸੀਂ ਆਪਣੀ ਜ਼ਿੰਦਗੀ ਵਿੱਚ ਰਾਣੀ ਨੂੰ ਮੁੜ ਕਦੇ ਨਹੀਂ ਦੇਖ ਸਕਾਂਗੇ'

ਵੀਡੀਓ ਕੈਪਸ਼ਨ, ਮਹਾਰਾਣੀ ਐਲਿਜ਼ਾਬੈਥ II : 'ਅਸੀਂ ਆਪਣੀ ਜ਼ਿੰਦਗੀ ਵਿੱਚ ਰਾਣੀ ਨੂੰ ਮੁੜ ਕਦੇ ਨਹੀਂ ਦੇਖ ਸਕਾਂਗੇ'

ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ’ਤੇ ਸੋਗ ਜਤਾਉਣ ਲਈ ਦੁਨੀਆਂ ਭਰ ਤੋਂ ਲੋਕ ਬਕਿੰਘਮ ਪੈਲੇਸ ਅਤੇ ਵਿੰਡਸਰ ਕਾਸਲ ਦੇ ਬਾਹਰ ਇਕੱਠੇ ਹੋਏ। ਚਰਚਾਂ ਤੋਂ ਘੰਟੀਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)