ਕਿੰਗ ਚਾਰਲਸ III : ਕੌਣ ਹਨ ਬ੍ਰਿਟੇਨ ਦੇ ਨਵੇਂ ਰਾਜਾ

ਵੀਡੀਓ ਕੈਪਸ਼ਨ, ਕਿੰਗ ਚਾਰਲਸ III : ਕੌਣ ਹਨ ਬ੍ਰਿਟੇਨ ਦੇ ਨਵੇਂ ਰਾਜਾ?

ਚਾਰਲਸ ਹੁਣ ਬ੍ਰਿਟੇਨ ਦੇ ਨਵੇਂ ਰਾਜਾ ਹੋਣਗੇ। ਉਹ ਲੰਘੇ 70 ਸਾਲਾਂ ਤੋਂ ਇਸ ਅਹੁਦੇ ਦੇ ਉਤਰਾਧਿਕਾਰੀ ਰਹੇ ਹਨ। ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਉਹ ਬ੍ਰਿਟੇਨ ਦੇ ਰਾਜਾ ਬਣ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)