ਕਿੰਗ ਚਾਰਲਸ III ਦਾ ਮਹਾਰਾਣੀ ਐਲਿਜ਼ਾਬੈਥ II ਦੇ ਨਾਮ ਭਾਵੁਕ ਸੰਬੋਧਨ

ਵੀਡੀਓ ਕੈਪਸ਼ਨ, ਕਿੰਗ ਚਾਰਲਸ III ਦਾ ਮਹਾਰਾਣੀ ਐਲਿਜ਼ਾਬੈਥ II ਦੇ ਨਾਮ ਭਾਵੁਕ ਸੰਬੋਧਨ

ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਵੱਡੇ ਪੁੱਤਰ ਚਾਰਲਸ ਰਾਜਾ ਬਣੇ ਹਨ। ਰਾਜਾ ਬਣਨ ਮਗਰੋਂ ਉਨ੍ਹਾਂ ਨੇ ਮੁਲਕ ਦੇ ਨਾਮ ਪਹਿਲਾਂ ਸੰਬੋਧਨ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)