ਬਲਬੀਰ ਸਿੰਘ ਸੀਚੇਵਾਲ : ਚੋਣਾਂ ਵਿਚ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਹੋਣ ਬਾਰੇ ਬਲਬੀਰ ਸੀਚੇਵਾਲ ਦਾ ਜਵਾਬ
ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਬਣੇ ਹਨ। ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਵਾਤਾਵਰਨ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਸਮੇਤ ਕਈ ਅਹਿਮ ਮੁੱਦਿਆਂ ਬਾਰੇ ਗੱਲਬਾਤ ਕੀਤੀ।
ਰਿਪੋਰਟ- ਦਲੀਪ ਸਿੰਘ, ਸ਼ੂਟ- ਰਾਜਨ ਪਪਨੇਜਾ ਤੇ ਦੇਵੇਸ਼ ਸਿੰਘ
ਐਡਿਟ- ਦੇਵੇਸ਼ ਸਿੰਘ ਤੇ ਅਸਮਾ ਹਾਫਿਜ਼