ਵਿਦਿਆਰਥੀ ਨੇ ਜਾਨ ਦੇਣ ਤੋਂ ਪਹਿਲਾਂ ਲਿਖਿਆ- 'ਸਕੂਲ ਨੇ ਮੈਨੂੰ ਮਾਰ ਦਿੱਤਾ'

ਵੀਡੀਓ ਕੈਪਸ਼ਨ, 17 ਸਾਲਾ ਦੇ ਪੁੱਤਰ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਇਨਸਾਫ ਦੀ ਆਸ 'ਚ ਬੈਠੀ ਮਾਂ

ਹਰਿਆਣਾ ਦੇ ਫਰੀਦਾਬਾਦ ਵਿੱਚ 10ਵੀਂ ਕਲਾਸ ਦੇ ਵਿਦਿਆਰਥੀ ਆਰਵੇ ਮਲਹੋਤਰਾ ਨੇ 24 ਫਰਵਰੀ 2022 ਨੂੰ ਖੁਜਕੁਸ਼ੀ ਕਰ ਲਈ ਸੀ।

ਆਰਵੇ ਮਲਹੋਤਰਾ ਨੇ ਸੁਸਾਇਡ ਨੋਟ ਵੀ ਲਿਖਿਆ ਅਤੇ ਉਸ ਵਿੱਚ ਆਪਣੀ ਮੌਤ ਦਾ ਜ਼ਿੰਮੇਦਾਰ ਸਕੂਲ ਅਤੇ ਆਪਣੀ ਇੱਕ ਟੀਚਰ ਨੂੰ ਦੱਸਿਆ।

ਆਰਵੇ ਦੀ ਮਾਂ ਆਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸਕੂਲ ਵਿੱਚ ਉਸ ਦੇ ਜੈਂਡਰ ਨੂੰ ਲੈ ਕੇ ਛੇੜਿਆ ਜਾਂਦਾ ਸੀ, ਉਨ੍ਹਾਂ ਦਾ ਇਲਜ਼ਾਮ ਹੈ ਕਿ ਸਕੂਲ ਵਿੱਚ ਆਰਵੇ ਦਾ ਜਿਨਸੀ ਸ਼ੋਸ਼ਣ ਵੀ ਹੋਇਆ ਸੀ।

National Suicide Prevention Lifeline:800-273-8255

ਵੀਡੀਓ- ਸਦਫ਼ ਖ਼ਾਨ

ਪ੍ਰੋਡਿਊਸਰ- ਸੁਸ਼ੀਲਾ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)