ਆਜ਼ਾਦੀ ਦੇ 75 ਸਾਲ: ਭਾਰਤ-ਪਾਕਿਸਤਾਨ ਵੰਡ ਦੇ ਵਿਛੜਿਆਂ ਨੂੰ ਮਿਲਾਉਣ ਵਾਲੀ "ਪੰਜਾਬ ਲਹਿਰ" ਦੇ ਨਾਸਿਰ ਢਿੱਲੋਂ ਨੂੰ ਜਾਣੋ
ਭਾਰਤ ਦੀ ਵੰਡ ਨੂੰ 75 ਸਾਲ ਹੋ ਗਏ ਹਨ, ਅਜੇ ਵੀ ਹਜ਼ਾਰਾਂ ਲੋਕ ਸਰਹੱਦ ਪਾਰ ਆਪਣੇ ਅਜ਼ੀਜ਼ਾਂ ਨੂੰ ਲੱਭ ਰਹੇ ਹਨ ਜੋ ਦੇਸ਼ ਦੀ ਵੰਡ ਤੋਂ ਬਾਅਦ ਵੱਖ ਹੋ ਗਏ ਸਨ।
ਪਾਕਿਸਤਾਨ ਦੇ ਫੈਸਲਾਬਾਦ ਕਸਬੇ ਦੇ ਰਹਿਣ ਵਾਲੇ ਨਾਸਿਰ ਢਿੱਲੋਂ ਆਪਣੇ ਯੂਟਿਊਬ ਚੈਨਲ "ਪੰਜਾਬੀ ਲਹਿਰ" ਰਾਹੀਂ ਅਜਿਹੇ ਪਰਿਵਾਰਾਂ ਨੂੰ ਮੁੜ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਨਾਸਿਰ ਨੇ ਆਪਣੇ ਦੋਸਤ ਲਵਲੀ ਸਿੰਘ ਨਾਲ ਚੈਨਲ ਦੀ ਸ਼ੁਰੂਆਤ ਕੀਤੀ ਅਤੇ ਦਾਅਵਾ ਕੀਤਾ ਕਿ 2016 ਵਿੱਚ ਪ੍ਰੋਜੈਕਟ ਸ਼ੁਰੂ ਕਰਨ ਤੋਂ ਬਾਅਦ ਉਸ ਨੇ ਤਿੰਨ ਸੌ ਤੋਂ ਵੱਧ ਲੋਕਾਂ ਨੂੰ ਮਿਲਾਇਆ ਹੈ।
ਵੀਡੀਓ-ਸ਼ੁਮਾਇਲਾ ਜਾਫ਼ਰੀ, ਫਾਖ਼ਿਰ ਮੁਨੀਰ