74 ਸਾਲ ਦੀ ਉਡੀਕ, ਪਾਕਿਸਤਾਨ ਜਾ ਕੇ ਵੇਖਿਆ ਘਰ, ਪਰ ਅਫਸੋਸ...

ਵੀਡੀਓ ਕੈਪਸ਼ਨ, 74 ਸਾਲ ਦੀ ਉਡੀਕ, ਪਾਕਿਸਤਾਨ ਜਾ ਕੇ ਵੇਖਿਆ ਘਰ, ਪਰ ਅਫਸੋਸ...

ਰੀਨਾ ਵਰਮਾ ਛਿੱਬਰ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਆਪਣੇ ਜੱਦੀ ਘਰ ਵਿੱਚ ਕੁਝ ਦਿਨ ਰਹਿ ਕੇ ਪਰਤੀ ਹੈ।

ਉਨ੍ਹਾਂ ਨੇ ਇੱਕ ਰਾਤ ਆਪਣੇ ਉਸੇ ਘਰ ਵਿੱਚ ਸੌਂ ਕੇ ਕੱਢੀ ਜਿੱਥੇ ਉਨ੍ਹਾਂ ਨੇ ਆਪਣਾ ਬਚਪਨ ਬਿਤਾਇਆ।

ਰੀਨਾ ਉਸ ਘਰ ਵਿੱਚ ਰਹਿ ਕੇ ਪਰਤੀ ਹੈ ਜਿਸ ਨੂੰ ਦੇਖਣਾ ਭਰ ਉਨ੍ਹਾਂ ਦੇ ਲਈ ਸੁਪਨਾ ਸੀ। ਰੀਨਾ ਵਰਮਾ ਨਾਲ ਬੀਬੀਸ ਨੇ ਖਾਸ ਗੱਲਬਾਤ ਕੀਤੀ।

ਵੀਡੀਓ- ਸੇਰਾਜ ਅਲੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)