ਡਰ ਦੇ ਸਾਏ ਹੇਠਾਂ ਰਹਿੰਦੇ ਕਸ਼ਮੀਰੀ ਪੰਡਿਤਾਂ ਦੀ ਦਰਦ ਭਰੀ ਕਹਾਣੀ
ਬੁੱਧਵਾਰ ਨੂੰ ਰਾਜਸਭਾ ਵਿੱਚ ਦਿੱਤੇ ਗਏ ਇੱਕ ਜਵਾਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ 5 ਅਗਸਤ 2019 ਤੋਂ ਇਸ ਸਾਲ 9 ਜੁਲਾਈ ਤੱਕ ਇੱਕ ਵੀ ਕਸ਼ਮੀਰੀ ਪੰਡਿਤ ਘਾਟੀ ਤੋਂ ਮਾਈਗ੍ਰੇਟ ਨਹੀਂ ਹੋਇਆ, ਪਰ ਬੀਬੀਸੀ ਨੂੰ ਜ਼ਮੀਨ ’ਤੇ ਜੋ ਹਾਲਾਤ ਦਿਖੇ ਉਹ ਇਨ੍ਹਾਂ ਦਾਅਵਿਆਂ ਤੋਂ ਵੱਖਰੇ ਹਨ।
ਘਾਟੀ ਵਿੱਚ ਨੌਕਰੀ ਕਰਨ ਵਾਲੇ ਜ਼ਿਆਦਾਤਰ ਕਸ਼ਮਰੀ ਪੰਡਿਤ ਡਰ ਕਾਰਨ ਜੰਮੂ ਵਾਪਸ ਜਾ ਚੁੱਕੇ ਹਨ।
ਦੇਖੋ ਕਸ਼ਮੀਰ ਤੋਂ ਬੀਬੀਸੀ ਪੱਤਰਕਾਰ ਕੀਰਤੀ ਦੂਬੇ ਦੀ ਵਿਸ਼ੇਸ਼ ਰਿਪੋਰਟ।
(ਕੈਮਰਾ – ਇਕਬਾਲ ਹੁਸੈਨ, ਐਡਿਟ – ਮਨੀਸ਼ ਜਾਲੁਈ)