ਪੰਜਾਬ ਵਿੱਚ ਮੁਫਤ ਬਿਜਲੀ ਨੂੰ ਲੈ ਕੇ ਜਾਣੋ ਹਰ ਸਵਾਲ ਦਾ ਜਵਾਬ ਸੌਖੇ ਸ਼ਬਦਾਂ ਵਿੱਚ
ਪੰਜਾਬ ਵਿੱਚ 1 ਜੁਲਾਈ ਤੋਂ ਮੁਫਤ ਬਿਜਲੀ ਦੀ ਸਕੀਮ ਲਾਗੂ ਹੋ ਚੁੱਕੀ ਹੈ। ਸਰਕਾਰ ਦੇ ਕਹੇ ਮੁਤਾਬਕ ਹੁਣ ਹਰ ਮਹੀਨੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਮਿਲੇਗੀ, ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਇਸ ਨੂੰ ਲੈ ਕੇ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਮੁਫਤ ਯੂਨਿਟਾਂ ਦਾ ਕਿਹੜੀ ਸ਼੍ਰੇਣੀ ਦੇ ਲੋਕਾਂ ਲਈ ਕੀ ਹਿਸਾਬ ਰਹੇਗਾ। ਜਾਣੋ ਹਰ ਸਵਾਲ ਦਾ ਜਵਾਬ।
ਰਿਪੋਰਟ- ਪ੍ਰਿਅੰਕਾ ਧੀਮਾਨ
ਸ਼ੂਟ ਐਡਿਟ- ਦੇਵੇਸ਼ ਸਿੰਘ