ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਡੀਐੱਸਪੀ ਦੀ ਕਹਾਣੀ
ਮਨੀਸ਼ਾ ਰੂਪੇਤਾ ਪਾਕਿਸਤਾਨ ਵਿੱਚ ਹਿੰਦੂ ਭਾਈਚਾਰੇ ਵੱਲੋਂ ਪਹਿਲੀ ਮਹਿਲਾ ਡੀਐੱਸਪੀ ਹੈ।
ਸਿੰਧ ਪਬਲਿਕ ਸਰਵਿਸ ਅਗਜ਼ਾਮੀਨੇਸ਼ਨ ਕਲੀਅਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਡੀਐੱਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਪੁਲਿਸ ਵਿਭਾਗ ਵਿੱਚ ਲਿੰਗ ਅਤੇ ਧਰਮ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਹੰਦਾ, ਇਸ ਲਈ ਘੱਟ ਗਿਣਤੀ ਭਾਈਚਾਰੇ ਦੀਆਂ ਹੋਰ ਵੀ ਔਰਤਾਂ ਪੁਲਿਸ ਵਿੱਚ ਸ਼ਾਮਲ ਹੋਣਗੀਆਂ।
ਰਿਪੋਰਟ- ਸ਼ੁਮਾਇਲਾ ਖਾਨ