ਦ੍ਰੌਪਦੀ ਮੁਰਮੂ : ਰਾਸ਼ਟਰਪਤੀ ਦੀ ਚੋਣ ਜਿੱਤੀ ਆਦਿਵਾਸੀ ਆਗੂ ਦੇ ਪਿੰਡ ਤੋਂ ਗਰਾਊਂਡ ਰਿਪੋਰਟ

ਵੀਡੀਓ ਕੈਪਸ਼ਨ, ਦ੍ਰੌਪਦੀ ਮੁਰਮੂ : ਰਾਸ਼ਟਰਪਤੀ ਦੀ ਚੋਣ ਜਿੱਤੀ ਆਦਿਵਾਸੀ ਆਗੂ ਦਾ ਪਿੰਡ ਕਿਹੋ ਜਿਹਾ- ਗ੍ਰਾਊਂਡ ਰਿਪੋਰਟ

ਦ੍ਰੌਪਦੀ ਮੁਰਮੂ ਨੇ ਭਾਰਤ ਦੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਹ ਦੇਸ਼ ਦੇ 15ਵੇਂ ਰਾਸ਼ਟਰਪਤੀ ਹੋਣਗੇ। ਬੀਬੀਸੀ ਨੇ ਉਨ੍ਹਾਂ ਦੇ ਪਿੰਡ ਪਹੁੰਚ ਕੇ ਉੱਥੋਂ ਦੇ ਲੋਕਾਂ ਤੇ ਉਨ੍ਹਾਂ ਨੂੰ ਜਾਨਣ ਵਾਲਿਆਂ ਨਾਲ ਗੱਲਬਾਤ ਕੀਤੀ। ਵੇਖੋ ਕਿਹੋ ਜਿਹਾ ਹੈ ਉਨ੍ਹਾਂ ਦਾ ਪਿੰਡ।

ਰਿਪੋਰਟ- ਰਵੀ ਪ੍ਰਕਾਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)