ਡਾਲਰ ਦੇ ਮੁਕਾਬਲੇ ਡਿੱਗਦਾ ਰੁਪਈਆ, ਤੁਹਾਡੀ ਜੇਬ੍ਹ 'ਤੇ ਕਿਵੇਂ ਅਸਰ ਪਾਉਂਦਾ ਹੈ
ਰੁਪਏ ਦਾ ਮੁੱਲ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਲੰਘੇ ਮੰਗਲਵਾਰ ਨੂੰ ਪਹਿਲੀ ਵਾਰ ਰੁਪਏ ਦੀ ਕੀਮਤ ਡਿੱਗ ਕੇ, 1 ਡਾਲਰ ਦੇ ਮੁਕਾਬਲੇ 80 ਰੁਪਏ ਦੇ ਪਾਰ ਹੋ ਗਈ।
ਡਾਲਰ ਦੇ ਮੁਕਾਬਲੇ ਰੁਪਰੇ ਦੇ ਹੇਠਾਂ ਡਿੱਗਦੇ ਮੁੱਲ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ।
ਪਰ ਅਜਿਹਾ ਕਿਉਂ ਹੋ ਰਿਹਾ ਹੈ? ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਕਿਉਂ ਡਿੱਗ ਰਿਹਾ ਹੈ ਅਤੇ ਉਹ ਕਿਹੜੇ ਕਾਰਕ ਹਨ, ਜੋ ਕਿ ਰੁਪਏ ਦੀ ਦਰ ਨੂੰ ਨਿਰਧਾਰਤ ਕਰਦੇ ਹਨ?
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ