ਸ਼੍ਰੀਲੰਕਾ ਦਾ ਹਾਲ, 45 ਰੁਪਏ ਦਾ ਆਂਡਾ, 1200 ਰੁਪਏ ਦਾ ਚਿਕਨ, 250 ਰੁਪਏ ਕਿਲੋ ਆਲੂ
ਸ਼੍ਰੀਲੰਕਾ ਵਿੱਚ ਸਰਕਾਰ ਅਤੇ ਆਰਥਿਕ ਸੰਕਟ ਖ਼ਿਲਾਫ਼ ਜਾਰੀ ਵਿਰੋਧ ਨੂੰ 100 ਦਿਨ ਹੋ ਗਏ ਹਨ ਉਦੋਂ ਵਸਤਾਂ ਦੇ ਕੀ ਭਾਅ ਸਨ ਅਤੇ ਹੁਣ ਕੀ ਹਨ?
ਕਿਹੜੀ ਚੀਜ਼ ਕਿੰਨੇ ਦੀ ਅਤੇ ਕਿਵੇਂ ਮਿਲ ਰਹੀ ਹੈ,ਇਸ ਬਾਰੇ ਕੋਲੰਬੋ ਤੋਂ ਜਾਣਕਾਰੀ ਦੇ ਰਹੇ ਹਨ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਅਤੇ ਪ੍ਰੇਮ ਭੂਮੀਨਾਥ।