ਤਾਇਵਾਨ-ਚੀਨ ਵਿਵਾਦ: ਇਸ ਗੱਲੋਂ ਕਰ ਰਿਹਾ ਹੈ 'ਜੰਗ ਦੀਆਂ ਤਿਆਰੀਆਂ'
ਰੂਸ ਵੱਲੋਂ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਤਾਇਵਾਨ ਨੂੰ ਲੱਗ ਰਿਹਾ ਹੈ ਕਿ ਚੀਨ ਉਸ ਉੱਪਰ ਹਮਲਾ ਕਰ ਸਕਦਾ ਹੈ। ਇਸੇ ਲਈ ਉੱਥੇ ਨਾਗਰਿਕਾਂ ਅਤੇ ਬਚਾਅ ਕਰਮੀਆਂ ਨੂੰ ਜੰਗੀ ਹਾਲਾਤ ਨਾਲ ਸਿੱਝਣ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਦੇਖੋ ਕਿਵੇਂ ਚੱਲ ਰਹੀਆਂ ਹਨ ਇਸ ਸੰਭਾਵੀ ਜੰਗ ਦੀਆਂ ਅਗਾਊਂ ਤਿਆਰੀਆਂ।
ਵੀਡੀਓ ਖ਼ਬਰ ਏਜੰਸੀਆਂ ਏਫ਼ਪੀ ਤੇ ਰੌਇਟਰਜ਼, ਐਡਿਟ-ਰੋਹਿਤ ਲੋਹੀਆ।