ਟੋਏ 'ਚ ਡਿੱਗਿਆ ਹਾਥੀ ਦਾ ਬੱਚਾ ਇੰਝ ਕੱਢਿਆ ਗਿਆ
ਥਾਈਲੈਂਡ ਵਿੱਚ ਇੱਕ ਟੋਏ ਵਿੱਚ ਡਿੱਗੇ ਹਾਥੀ ਦੇ ਬੱਚੇ ਦਾ ਦਿਲਚਸਪ ਵੀਡੀਓ ਸਾਹਮਣੇ ਆਇਆ ਹੈ। ਬੱਚਾ ਤਾਂ ਡਿੱਗਿਆ ਹੀ ਕੋਲ ਬੇਬੱਸ ਖੜ੍ਹੀ ਮਾਂ ਨੂੰ ਵੀ ਜਦੋਂ ਬੇਹੋਸ਼ ਕੀਤਾ ਗਿਆ ਤਾਂ ਉਹ ਵੀ ਟੋਏ ਵਿੱਚ ਫ਼ਸ ਗਈ। ਦੇਖੋ ਕਿਹੜੇ ਯਤਨਾਂ ਨਾਲ ਦੋਵਾਂ ਨੂੰ ਬਚਾਇਆ ਗਿਆ।