ਪੰਜਾਬ ਦੀ ਨਰਮਾ ਪੱਟੀ ਗੁਲਾਬੀ ਸੁੰਡੀ ਦੀ ਮਾਰ ਹੇਠ: ਘਰ ਦੀਆਂ ਲੋੜਾਂ ਲਈ ਚੀਜ਼ਾਂ ਵੇਚਣ ਲੱਗੇ ਕਿਸਾਨ

ਨੌਬਤ ਇੱਥੋਂ ਤੱਕ ਆ ਗਈ ਹੈ ਕਿ ਕਿਸਾਨਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਘਰ ਦਾ ਸਮਾਨ ਤੱਕ ਵੇਚਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੋ ਥੋੜ੍ਹੀ ਬਹੁਤ ਸਿਰੋਂ ਕਰਜ਼ਾ ਲਾਹੁਣ ਦੀ ਉਮੀਦ ਬੰਨ੍ਹੀ ਸੀ ਉਹ ਵੀ ਖੁਰਦੀ ਨਜ਼ਰ ਆ ਰਹੀ ਹੈ।

ਰਿਪੋਰਟ : ਸੁਰਿੰਦਰ ਮਾਨ , ਐਡਿਟ : ਗੁਲਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)